The Department of Punjabi was established in 1972. The curriculum of the program has been formulated in such a manner that a student pursuing the course not only learns about Punjabi language, literature but also understands the concept of Indian literature and world classics. The main objective of the Department has been to provide quality education and to acquaint the students/scholars with the latest techniques of teaching and research with professional competency. Thrust areas of research are Punjabi language, literature and culture, linguistics, Comparative literature and linguistics, Punjabi Theatre and Drama, Punjabi Fiction, Post Modern Literary Trends, Punjabi Poetry, Criticism Meta Criticism, Regional literature and languages/speech forms and impact of Electronic Media on Punjabi language and literature.

ਜੰਮੂੁ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ 1972 ਵਿੱਚ ਸਥਾਪਿਤ ਹੋਇਆ। ਕੇਂਦਰੀ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਪੰਜਾਬੀ ਦਾ ਇਹ ਇਕਲੌਤਾ ਪੋਸਟ ਗ੍ਰੇਜੁਏਟ ਵਿਭਾਗ ਹੈ। ਜਿਸ  ਵਿੱਚ ਵਿਦਿਆਰਥੀ ਅਤੇ ਖੋਜਾਰਥੀ ਐਮ. ਏ, ਐਮ. ਫ਼ਿਲ ਅਤੇ ਪੀਐੱਚ-ਡੀ ਦੇ ਕੋਰਸਾਂ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਗਿਆਨ ਹਾਸਿਲ ਕਰਨ ਦੇ ਨਾਲ-ਨਾਲ ਭਾਰਤੀ ਅਤੇ ਵਿਸ਼ਵ ਸਾਹਿਤ ਦੇ ਵਿਭਿੰਨ ਪੱਖਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। ਇੰਝ ਹੀ ਇਸ ਵਿਭਾਗ ਦਾ ਮੁੱਖ ਮੰਤਵ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਸਿੱਖਿਆ ਦੀਆਂ ਨਵੀਆਂ ਨੀਤੀਆਂ, ਤਕਨੀਕਾਂ ਅਤੇ ਖੋਜ ਦੇ ਨਵੇਂ ਮਿਆਰਾਂ ਨਾਲ ਜੋੜਨਾ ਹੈ। ਵਿਭਾਗ ਖੋਜ ਨਾਲ ਸੰਬੰਧ ਖੋਜਾਰਥੀਆਂ ਨੂੰ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ, ਭਾਸ਼ਾ ਵਿਗਿਆਨ, ਤੁਲਨਾਤਮਕ ਅਧਿਐਨ, ਮੈਟਾ ਅਧਿਐਨ ਆਦਿ ਪੱਖਾਂ ਵਾਲੇ ਵਿਸ਼ਿਆਂ 'ਤੇ ਖੋਜ ਕਾਰਜ ਕਰਵਾਉਂਦਾ ਹੈ।
 

dp dp f

 

Name Designation Qualification Specialization Contact Info.
Prof. Baljeet Kour Professor M.A., M.Phil. & Ph.D. Drama & Literary Criticism. E-mail: baljeetkour.kour7@mail.comEPABX: Mobile No.: 94191-17484
Dr. Harjinder Singh Assistant Professor MA (Honours), M.Phil. , NET & Ph.D. Medieval Poetry & Meta Criticism. E-mail: harjinderkhanna@gmail.com EPABX: Mobile No.: 94192-50434
Dr. Pritam Singh Assistant Professor MA Punjabi, NET & Ph.D. Fiction and Culture E-mail: pssonu2003@gmail.comEPABX: Mobile No.: 88030-83825